Sidebar
Jinni Sach Pachhania
Rs.250.00
Product Code: SB249
Availability: In Stock
Viewed 1116 times
Share This
Product Description
No of Pages 256. ਜਿਨੀ ਸਚੁ ਪਛਾਣਿਆ Writen By: Kirpal Singh Badungar (Prof.) ਸਿੱਖ ਇਤਿਹਾਸ ਵਾਚਣ ਤੇ ਪਤਾ ਲੱਗਦਾ ਹੈ ਕਿ ਗੁਰਸਿੱਖਾਂ ਨੇ ਸ਼ਬਦ ਦੀ ਕਮਾਈ ਨਾਲ ਸੱਚ ਦੀ ਪਛਾਣ ਕੀਤੀ ਤੇ ਸੱਚ ਦੇ ਧਾਰਨੀ ਹੋ ਕੇ ਅਮਲੀ ਜੀਵਨ ਜੀਵਿਆ । ਸੱਚ ਦੀ ਖਾਤਰ ਅਨੇਕਾਂ ਧਰਮੀ ਸਚਿਆਰਾਂ ਨੇ ਆਪਣਾ ਸਭ ਕੁਝ ਕੁਰਬਾਨ ਕਰਨੋਂ ਵੀ ਸੰਕੋਚ ਨਾ ਕੀਤਾ । ਇਸ ਪੁਸਤਕ ਰਾਹੀਂ ਅਣਗੌਲੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪੱਖਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ । ਵਿਚਾਰਾਂ ਦੀ ਪੇਸ਼ਕਾਰੀ ਸਮੇਂ ਸਿੱਖ ਧਰਮ ਅਤੇ ਇਤਹਾਸਕ ਸ੍ਰੋਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਗਿਆ, ਜਿਸ ਨਾਲ ਇਹ ਪੁਸਤਕ ਇਕ ਪਰਮਾਣਿਕ ਰਚਨਾ ਬਣ ਗਈ ਹੈ । ਸਾਧਾਰਨ ਪਾਠਕ ਦੀ ਪਹੁੰਚ ਵਾਲੀ ਬੋਲੀ, ਸ਼ੈਲੀ, ਸੰਜਮਤਾ ਤੇ ਸੁਹਿਰਦਤਾ ਇਸ ਪੁਸਤਕ ਦੇ ਵਿਸ਼ੇਸ਼ ਗੁਣ ਹਨ ।